top of page
IMG-2178_edited_edited_edited_edited_edited.jpg

آنند جوڑی یادگاری انعاماں دی شروعات 2018 وچّ کیتی گئی سی۔

جگجیت سنگھ آنند یادگاری انعام ہر سال کسے اجیہے صحافی نوں دتا جاندا ہے جس نے لنگھے ورھے دوران صحافت وچ قابلِ قدر حصہ پایا ہووے۔

ارملا آنند یادگاری انعام لنگھے ورھے وچ چھپیاں ساریاں کہانیاں وچوں چنی گئی سبھ توں ودھیا کہانی دے لیکھک نوں دتا جاندا ہے۔

ایوارڈ دی ایہہ تقریب ہر سال مارچ مہینے پریت نگر، ضلع امرتسر وکھے کیتی جاندی ہے۔

ਆਨੰਦ ਜੋੜੀ ਸਿਮਰਤੀ ਪੁਰਸਕਾਰਾਂ ਦੀ ਸ਼ੁਰੂਆਤ 2018  ਵਿੱਚ ਕੀਤੀ ਗਈ ਸੀ।

 

ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ ਹਰ ਸਾਲ ਕਿਸੇ ਅਜਿਹੇ ਪੱਤਰਕਾਰ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਲੰਘੇ ਵਰ੍ਹੇ ਪੱਤਰਕਾਰੀ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਹੋਵੇ।

 

ਉਰਮਿਲਾ ਆਨੰਦ ਯਾਦਗਾਰੀ ਪੁਰਸਕਾਰ ਲੰਘੇ ਵਰ੍ਹੇ  ਵਿਚ ਪ੍ਰਕਾਸ਼ਿਤ ਸਾਰੀਆਂ ਕਹਾਣੀਆਂ ਵਿੱਚੋਂ ਚੁਣੀ ਗਈ ਸਭ ਤੋਂ ਵਧੀਆ ਕਹਾਣੀ ਦੇ ਲੇਖਕ ਨੂੰ ਦਿੱਤਾ ਜਾਂਦਾ ਹੈ।

 

ਇਹ ਸਨਮਾਨ ਸਮਾਰੋਹ ਹਰ ਸਾਲ ਮਾਰਚ ਮਹੀਨੇ ਪ੍ਰੀਤ ਨਗਰ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਹੈ।

Anand Memorial awards were instituted in 2018.

 

The Jagjit Singh Anand memorial award is given to a journalist each year for having made a commendable contribution to journalism in the preceding year.

 

The Urmilla Anand memorial award is given to the author of the story  selected as the best short story  from all the stories published in the preceding year.

 

The award ceremony is held in March every year at Preet Nagar, District Amritsar.

2026

IMG_5416.JPG
IMG_5417.JPG
IMG_5415.JPG

2026

ਉਰਮਿਲਾ ਆਨੰਦ ਸਿਮਰਤੀ ਪੁਰਸਕਾਰ 2026 ਪੁਰਸਕਾਰ ਲਈ ਚੁਣੀਆਂ ਗਈਆਂ ਕਹਾਣੀਆਂ ਦੀ ਸੂਚੀ:

(ਤਰਤੀਬ ਪੈਂਤੀ ਅੱਖਰੀ ਵਿਚ ਕਹਾਣੀਕਾਰਾਂ ਦੇ ਨਾਂਵਾਂ ਮੁਤਾਬਕ ਰੱਖੀ ਗਈ ਹੈ )

1. ਹਜ਼ਾਰ ਮੀਲ ਲੰਮੀ ਬਾਂਹ : ਅਜਮੇਰ ਰੋਡੇ 

2. ਚੂ..ਹ..ੜ : ਅੰਬਰ ਹੁਸੈਨੀ

3. ਗੁੱਝੀ ਸੱਟ : ਅਲੀ ਉਸਮਾਨ ਬਾਜਵਾ

4. ਫੋ ਮੋ : ਸੁਕੀਰਤ

5. ਮਿਰਗਛਲੀ : ਹਰਮੇਸ਼ ਮਾਲੜੀ

6. ਪਰਹੀਣ ਪਰਿੰਦੇ : ਪਰਵੇਜ਼ ਸੰਧੂ

7. ਸਿਰ ਦੀ ਛਤ : ਬੂਟਾ ਸਿੰਘ ਚੌਹਾਨ

8. ਲਾਲ ਰੱਤਾ : ਭੁਪਿੰਦਰ ਸਿੰਘ ਮਾਨ

9. ਗਿੱਠਮੁਠੀਏ : ਮੇਜਰ ਮਾਂਗਟ

10. ਸਰਗਮ ਵਿਹੂਣੇ ਸਾਜ਼ : ਰਾਜਪ੍ਰੀਤ ਕੌਰ ਬੈਨੀਪਾਲ

اُرمیلا آنند یادگاری انعام2026 لئی چُنیاں گئیاں کہانیاں دی فہرست۔:

( کہانیاں دی ترتیب، کہانی کاراں دے ناواں نوں گُرمُکھی حروف ابجد مطابق رکھ کے لکھیا گیا اے )

۱۔ ہزار میل لمّی بانہہ : اجمیر روڈے

۲۔ گُجھی سَٹّ  : علی عثمان باجوہ

۳۔چوہڑا  : امبر حُسینی

۴۔ فومو  : سُکیرت

۵ ۔ مِرگچھلی : ہرمیش مالڑی

۶۔ پرہین پرندے : پرویز سندھو

۷۔ سِر دی چھَت : بوٹا سنگھ چوہان

۸۔ لال رَتّا : بھُپِندر سنگھ مان

۹۔ گِٹھ مُٹھیے : میجر مانگٹ

۱۰۔ سرگم ویہونے ساز : راج پریت کؤر بینیپال

ਬੇਹਤਰੀਨ ਚੁਣੀ ਗਈ ਕਹਾਣੀ ਦਾ ਐਲਾਨ 8 ਮਾਰਚ 2026 ਨੂੰ ਪ੍ਰੀਤ ਨਗਰ ਹੋਏ ਸਮਾਗਮ ਦੌਰਾਨ ਕੀਤਾ ਜਾਏਗਾ।
ਸਾਰੀਆਂ ਚੋਣਵੀਆਂ ਕਹਾਣੀਆਂ ਨੂੰ ਕਿਤਾਬੀ ਰੂਪ ਵਿਚ ਵੀ ਓਸੇ ਦਿਨ ਪੇਸ਼ ਕੀਤਾ ਜਾਏਗਾ।

2025

IMG_2809_edited.jpg

Amber Husseini's audio message

00:00 / 06:22

2025

  1. ਅੰਬਰ ਹੁਸੈਨੀ: ਅਵੱਲੇ ਨਸ਼ੇ

  2. ਸਿਮਰਨ ਧਾਲੀਵਾਲ: ਫਲੈਟ ਨੰਬਰ 13

  3. ਜਸਪਾਲ ਕੌਰ: ਪੀਲੀ ਰੌਸ਼ਨੀ ਦਾ ਸੱਚ

  4. ਜਸਵੀਰ ਸਿੰਘ ਰਾਣਾ: ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ

  5. ਜਗਵਿੰਦਰ ਜੋਧਾ: ਰਜਨੀਗੰਧਾ ਦੀ ਮਹਿਕ

  6. ਪਰਵੇਜ਼ ਸੰਧੂ: ਗੌਡੈਸ

  7. ਬਲਵੰਤ ਫ਼ਰਵਾਲ਼ੀ: ਡੌਗ ਫ਼ਾਰਮ

  8. ਬਲੀਜੀਤ: ਨੁਤਫ਼ਾ

  9. ਰਵੀ ਸ਼ੇਰਗਿੱਲ: ਚਿੜੀ, ਚੁੜੇਲ ਤੇ ਮਾਇਆ 

  10. ਭਗਵੰਤ ਰਸੂਲਪੁਰੀ: ਮੁੱਠੀ ਵਿਚੋਂ ਕਿਰਦੀ ਰੇਤ 

IMG_7113_edited.jpg

Share Your Thoughts

Village Preet Nagar, Lopoke, Amritsar-143109

Punjab, India

Thanks for submitting!

contact
LOCATION LINK
bottom of page